Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Birahu. 1. ਵਿਛੋੜਾ, ਵਿਛੋੜੇ ਦਾ ਦਰਦ। 2. ਸਿਕ। 3. ਵਿਛੋੜੇ ਤੋਂ ਉਪਜਿਆ ਪ੍ਰੇਮ, ਪਿਆਰ। 4. ਪਿਆਰ ਨਾਲ। 1. separation, pangs of separation. 2. longing, love. 3. love, longing as a result of separation. 4. with love. ਉਦਾਹਰਨਾ: 1. ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥ Raga Sireeraag 4, 65, 1:1 (P: 39). 2. ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥ Raga Gaurhee 4, 69, 1:1 (P: 175). 3. ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਮੁਘਿ ਘੋਲੀਆ ॥ Raga Gaurhee 4, Vaar 19ਸ, 4, 1:2 (P: 311). ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ (ਪਿਆਰ). Raga Bilaaval 5, Chhant 4, 4:1 (P: 848). 4. ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥ Raga Saarang 4, 5, 3:1 (P: 1200).
|
Mahan Kosh Encyclopedia |
ਦੇਖੋ- ਬਿਰਹ। 2. ਪੇ੍ਰਮ. ਸਨੇਹ. “ਮੈ ਮਨਿ ਤਨਿ ਬਿਰਹੁ ਅਤਿ ਅਗਲਾ.” (ਸ੍ਰੀ ਮਃ ੪) “ਲਾਇ ਬਿਰਹੁ ਭਗਵੰਤ ਸੰਗੇ.” (ਬਿਲਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|