Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Birooḋʰee. ਰੁਝੀ ਹੋਈ। engaged. ਉਦਾਹਰਨ: ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁਬਾਰਿਕ ਰਾਖੀਅਲੇ ॥ Raga Raamkalee, Naamdev, 1, 4:2 (P: 972).
|
Mahan Kosh Encyclopedia |
(ਬਿਰੂਧਉ, ਬਿਰੂਧਾ, ਬਿਰੂਧੋ) ਵਿ. ਵਿ-ਰੁੱਧ (रुद्घ). ਅਟਕਿਆ. ਰੁੱਝਿਆ. ਰੁੱਝੀ. “ਕਾਮਿ ਬਿਰੂਧਉ ਰਹੈ ਨ ਠਾਇ.” (ਗਉ ਅ: ਮਃ ੧) “ਅੰਤਰਿ ਬਾਹਰਿ ਕਾਜ ਬਿਰੂਧੀ, ਚੀਤ ਸੁ ਬਾਰੀਕ ਰਾਖੀਅਲੇ.” (ਰਾਮ ਨਾਮਦੇਵ) 2. ਰੁਕਿਆ. “ਕਫ ਕੰਠ ਬਿਰੂਧੋ, ਨੈਨਹੁ ਨੀਰ ਢਰੇ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|