Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Birooḋʰo. ਰੁਕਿਆ, ਰੋਕਦੀ ਹੈ। chokes. ਉਦਾਹਰਨ: ਬਿਰਧ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥ Raga Maaroo 1, Asatpadee 8, 7:1 (P: 1014).
|
SGGS Gurmukhi-English Dictionary |
chokes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਰੂਧਉ, ਬਿਰੂਧਾ, ਬਿਰੂਧੀ) ਵਿ. ਵਿ-ਰੁੱਧ (रुद्घ). ਅਟਕਿਆ. ਰੁੱਝਿਆ. ਰੁੱਝੀ. “ਕਾਮਿ ਬਿਰੂਧਉ ਰਹੈ ਨ ਠਾਇ.” (ਗਉ ਅ: ਮਃ ੧) “ਅੰਤਰਿ ਬਾਹਰਿ ਕਾਜ ਬਿਰੂਧੀ, ਚੀਤ ਸੁ ਬਾਰੀਕ ਰਾਖੀਅਲੇ.” (ਰਾਮ ਨਾਮਦੇਵ) 2. ਰੁਕਿਆ. “ਕਫ ਕੰਠ ਬਿਰੂਧੋ, ਨੈਨਹੁ ਨੀਰ ਢਰੇ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|