Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bivasthaa. 1. ਅਵਸਥਾ, ਉਮਰ। 2. ਅਵਸਥਾ, ਹਾਲਤ। 1. stage, age. 2. state. ਉਦਾਹਰਨਾ: 1. ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ Raga Gaurhee 5, Sukhmanee 4, 1:5 (P: 266). 2. ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧੵੰਤ ਪ੍ਰਭ ਜਾਪਣ ॥ (ਅਵਸਥਾ, ਹਾਲਤ). Raga Dhanaasaree 5, 49, 2:1 (P: 682).
|
SGGS Gurmukhi-English Dictionary |
[1. n. 2. n.] 1. (from Sk.Avasathā) condition, state. 2. age
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. dia. see ਪ੍ਰਬੰਧ arrangement.
|
Mahan Kosh Encyclopedia |
ਸੰ. ਅਵਸ੍ਥਾ. ਨਾਮ/n. ਉਮਰ. ਆਯੁ. “ਬਾਰ ਬਿਵਸਥਾ ਤੁਝਹਿ ਪਿਆਰੈ ਦੂਧ.” (ਸੁਖਮਨੀ) 2. ਦਸ਼ਾ. ਹਾਲਤ. “ਦੁਹੂ ਬਿਵਸਥਾ ਤੇ ਜੋ ਮੁਕਤਾ.” (ਮਾਰੂ ਅ: ਮਃ ੫) 3. ਸੰ. ਵ੍ਯਵਸ੍ਥਾ. ਵ੍ਯ. ਅਵਸ੍ਥਾ. ਠਹਿਰਣ ਦਾ ਭਾਵ. ਕਾਇਮ ਹੋਣਾ. ਕਿਸੇ ਬਾਤ ਨੂੰ ਪੱਕਾ ਕਰਨ ਦੀ ਕ੍ਰਿਯਾ। 4. ਧਰਮ ਦਾ ਫੈਸਲਾ। 5. ਧਾਰਮਿਕ ਮਰਯਾਦਾ. ਦੇਖੋ- ਸ੍ਵਸਤਿ ਬਿਵਸਥਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|