Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisan⒰. 1. ਹਿੰਦੂਆਂ ਦੇ ਤਿੰਨ ਦੇਵਤਿਆਂ ਵਿਚੋਂ ਜਗਤ ਦਾ ਪਾਲਣਹਾਰ ਦੇਵਤਾ, ਵਿਸ਼ਨੂੰ। 2. ਮਾੜੀ ਆਦਤ, ਭ੍ਰਮ। 1. one of the diety of hindus, Vishnu, who nourishes the whole world. 2. addiction, habit. ਉਦਾਹਰਨਾ: 1. ਬ੍ਰਹਮਾ ਬਿਸਨੁ ਮਹਾ ਦੇਉ ਮੋਹਿਆ ॥ Raga Aaasaa 5, 96, 2:2 (P: 394). 2. ਜਿਉ ਜੂਆਰ ਬਿਸਨੁ ਨ ਜਾਇ ॥ Raga Bilaaval 5, Asatpadee 2, 8:5 (P: 858).
|
Mahan Kosh Encyclopedia |
ਸੰ. ਵ੍ਯਸਨ. ਨਾਮ/n. ਵਿਸ਼ੇ ਵਿਕਾਰਾਂ ਵਿੱਚ ਲੱਗਣ ਦੀ ਭੈੜੀ ਵਾਦੀ. ਬੁਰੀ ਆਦਤ. “ਜਿਉ ਜੂਆਰ ਬਿਸਨੁ ਨ ਜਾਇ.” (ਬਿਲਾ ਅ: ਮਃ ੫) ਦੇਖੋ- ਵ੍ਯਸਨ। 2. ਬੀਬੜਾ ਜਾਤਿ ਦਾ ਗੁਰੂ ਅਰਜਨਦੇਵ ਦਾ ਆਤਮਗ੍ਯਾਨੀ ਸਿੱਖ। 3. ਸੰ. विष्णु- ਵਿਸ਼੍ਨੁ. ਦੇਖੋ- ਬਿਸਨ 3. “ਬ੍ਰਹਮ ਮਹੇਸੁਰ ਬਿਸਨੁ ਸਚੀਪਤਿ.” (ਅਕਾਲ) 4. ਪਾਰਬ੍ਰਹਮ. ਕਰਤਾਰ. ਸਰਵਵਿਆਪੀ ਜਗਤਨਾਥ. “यस्माद् विश्वमिदं सर्वं तस्य शक्त्या महात्मनः तस्मादेवोच्यते विष्णुर्विशधातोः प्रवेशनात्.” (ਸ਼੍ਰੀਧਰ ਅਤੇ ਗੀਤਾ ਦਾ ਸ਼ੰਕਰਭਾਸ਼੍ਯ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|