Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bismaaḋ⒤. ਅਸਚਰਜ, ਹੈਰਾਨ, ਮਸਤ। wonder struck.
ਉਦਾਹਰਨ:
ਮਨੁ ਸੋਇਆ ਮਾਇਆ ਬਿਸਮਾਦਿ ॥ (ਮਸਤੀ ਵਿਚ). Raga Gaurhee 5, 89, 1:4 (P: 182).
ਦੇਖਿ ਅਚਰਜੁ ਰਹੇ ਬਿਸਮਾਦਿ ॥ (ਹੈਰਾਨ). Raga Aaasaa 1, Asatpadee 9, 6:1 (P: 416).

Mahan Kosh Encyclopedia

ਵਿਸ਼ਰੂਪ ਮਾਦਕ ਨਾਲ. ਜ਼ਹਿਰੀਲੇ ਨਸ਼ੇ ਨਾਲ. “ਮਨੁ ਸੋਇਆ ਮਾਇਆ ਬਿਸਮਾਦਿ.” (ਗਉ ਮਃ ੫) ਮਾਯਾ ਦੇ ਜ਼ਹਿਰੀਲੇ ਨਸ਼ੇ ਨਾਲ ਸੋਇਆ। 2. ਵਿਸਮਾਦ ਦਸ਼ਾ ਵਿੱਚ, ਅਥਵਾ ਤੋਂ. ਦੇਖੋ- ਬਿਸਮਾਦ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits