Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bismaaḋee. ਅਸਚਰਜ, ਹੈਰਾਨ, ਮਸਤ। wonder struck, wonderous. ਉਦਾਹਰਨ: ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਮੁਖੁ ਹੋਈ ਜੀਉ ॥ (ਮਸਤ, ਅਨੰਦਿਤ). Raga Sorath 1, 11, 3:2 (P: 599). ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥ (ਅਸਚਰਜ ਹੋਕੇ). Raga Maaroo 1, Solhaa 15, 6:3 (P: 1036). ਉਦਾਹਰਨ: ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਲਤ ॥ (ਅਸਚਰਜ ਹਰੀ ਨੂੰ). Raga Saarang 5, 9, 1:2 (P: 1205).
|
SGGS Gurmukhi-English Dictionary |
wonder struck, wonderous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਸ੍ਮਯ (ਹੈਰਾਨ) ਹੋਇਆ. “ਦੇਖਿ ਅਦ੍ਰਿਸਟੁ ਰਹਉ ਬਿਸਮਾਦੀ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|