Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bismaaḋ⒰. ਅਸਚਰਜ, ਹੈਰਾਨ, ਮਸਤ। wonder struck, wonderous. ਉਦਾਹਰਨ: ਚਾਖਤ ਹੋਇ ਰਹਹਿ ਬਿਸਮਾਦੁ ॥ (ਮਸਤ, ਹੈਰਾਨ). Raga Gaurhee 5, 84, 1:4 (P: 180). ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ ॥ (ਅਚਰਜ ਰੂਪ). Raga Gaurhee 5, Thitee, 11 Salok:1 (P: 299). ਜਿਉ ਗੂੰਗਾ ਮਨ ਮਹਿ ਬਿਸਮਾਦੁ ॥ (ਮਗਨ). Raga Bilaaval 5, 1, 5:2 (P: 800). ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥ (ਅਸਚਰਜਤਾ, ਅਚਰਜ ਰੂਪ ਪ੍ਰਭੂ). Raga Bilaaval 5, 55, 2:1 (P: 814). ਕਹਨੁ ਨ ਜਾਈ ਨਾਨਕ ਬਿਸਮਾਦੁ ॥ (ਅਚਰਜ ਰੂਪ ਪ੍ਰਭੂ). Raga Raamkalee 5, 20, 4:4 (P: 889). ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥ (ਅਕਥਨੀਯ). Raga Raamkalee, Guru Nanak Dev, Sidh-Gosat, 23:5 (P: 940). ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ ॥ (ਅਸਚਰਜ ਰੂਪ ਸੰਸਾਰ). Raga Saarang 3, Asatpadee 3, 5:1 (P: 1234).
|
Mahan Kosh Encyclopedia |
ਦੇਖੋ- ਬਿਸਮਾਦ। 2. ਆਸ਼੍ਚਰਯ. ਹੈਰਾਨ. “ਧਰਮਰਾਜਾ ਬਿਸਮਾਦੁ ਹੋਆ.” (ਆਸਾ ਮਃ ੫) 3. ਦੇਖੋ- ਬਿਸਮਾਦ 2. “ਨਾਨਕ ਚਾਖਿ ਭਏ ਬਿਸਮਾਦੁ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|