Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisraṫ. ਭੁਲਣ/ਵਿਸਰਨ। forgetting. ਉਦਾਹਰਨ: ਹਰਿ ਬਿਸਰਤ ਤੇਰੇ ਗੁਣ ਗਲਿਆ ॥ Raga Aaasaa 1, So-Purakh, 3, 1:2 (P: 12). ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥ (ਭੁਲਣਾ). Raga Gaurhee 5, 75, 2:4 (P: 177).
|
SGGS Gurmukhi-English Dictionary |
[Var.] From Bisaranam
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਭੁੱਲਦਾ. ਵਿਸ੍ਮਰਣ ਹੁੰਦਾ. “ਬਿਸਰਤ ਨਾਹਿ ਮਨ ਤੇ ਹਰੀ.” (ਕੇਦਾ ਮਃ ੫) 2. ਵਿ. ਵਿਸ੍ਮ੍ਰਤ. ਭੁੱਲਿਆ ਹੋਇਆ. ਚੇਤਿਓਂ ਉਤਰਿਆ। 3. ਸੰ. ਵਿਸ੍ਰਿਤ (वि-सृत). ਨਿਕਲਗਿਆ. ਚਲਾ ਗਿਆ। 4. ਕ੍ਰਿ. ਵਿ. ਚਲੇ ਜਾਣ ਤੋਂ. ਵਿਦਾ ਹੋਣ ਪੁਰ. “ਜਿਸ ਬਿਸਰਤ ਤਨ ਭਸਮ ਹੋਇ, ਕਹਿਤੇ ਸਭ ਪ੍ਰੇਤ.” (ਵਾਰ ਜੈਤ) ਜਿਸ ਜੋਤਿ ਦੇ ਵਿਦਾ ਹੋਣ ਪੁਰ ਤਨ ਭਸਮ ਹੋਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|