Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisræ. ਭੁਲ ਜਾਣ ਨਾਲ। forgetting, forget. ਉਦਾਹਰਨ: ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥ (ਭੁਲ ਜਾਣ ਨਾਲ). Raga Gaurhee 5, 101, 2:1 (P: 186). ਉਦਾਹਰਨ: ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥ (ਭੁਲ ਜਾਏ). Raga Gaurhee 5, 147, 1:1 (P: 212).
|
|