Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisvé. ਧਰਤੀ ਦੀ ਮਿਣਤੀ ਦੀ ਇਕਾਈ, ਵੀਹ ਵਿਸਵੇ ਦਾ ਇਕ ਵਿੱਘਾ ਹੁੰਦਾ ਹੈ। unit of earth measurement. ਉਦਾਹਰਨ: ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ (ਭਾਵ ਪੂਰੀ ਤਰ੍ਹਾਂ। ‘ਵੀਹ ਬਿਸਵੇ’ ਮੁਹਾਵਰਾ ਹੈ। ਅਰਥ ਹੈ ‘ਪੂਰੇ ਤੌਰ ਤੇ’). Raga Gaurhee 5, Sukhmanee 18, 3:1 (P: 287).
|
|