Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisaahan. ਖਰੀਦਨ, ਵਿਹਾਜਨ। to buy/purchase. ਉਦਾਹਰਨ: ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥ Salok, Kabir, 52:2 (P: 1367).
|
Mahan Kosh Encyclopedia |
ਨਾਮ/n. ਵ੍ਯਵਸਾਯ (ਖ਼ਰੀਦ) ਕਰਨਾ. ਮੁੱਲ ਲੈਣਾ. “ਪਾਪ ਬਿਸਾਹਨ ਜਾਇ.” (ਸ. ਕਬੀਰ) “ਪਾਪ ਪੁੰਨ ਦੁਇ ਬੈਲ ਬਿਸਾਹੇ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|