Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisumbʰar. ਸੰਸਾਰ ਨੂੰ ਭਰਨ ਵਾਲਾ, ਪ੍ਰਭੂ, ਵਿਸ਼ਵ ਦੀ ਪਾਲਣਾ ਕਰਨ ਵਾਲਾ। pervades. ਉਦਾਹਰਨ: ਸਿਮਰਉ ਜਾਸ ਬਿਸੁੰਭਰ ਏਕੈ ॥ Raga Gaurhee 5, Sukhmanee 1, 1:3 (P: 262).
|
Mahan Kosh Encyclopedia |
ਸੰ. ਵਿਸ਼੍ਵੰਭਰ. ਜਗਤ ਨੂੰ ਭਰਨ ਵਾਲਾ, ਕਰਤਾਰ. ਵਿਸ਼੍ਵ ਦੀ ਪਾਲਨਾ ਕਰਨਾ ਵਾਲਾ. “ਸਿਮਰਉ ਜਾਸੁ ਬਿਸੁੰਭਰ ਏਕੈ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|