Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisraam⒰. 1. ਨਿਵਾਸ, ਟਿਕਾਣਾ। 2. ਟਿਕਾਓ, ਸ਼ਾਂਤੀ। 3. ਸਹਾਰਾ, ਆਸਰਾ, ਧਰਵਾਸ। 1. resting place, abode. 2. rest, peace. 3. consolation, solace. ਉਦਾਹਰਨਾ: 1. ਸੰਤ ਜਨਾ ਕੈ ਮਨਿ ਬਿਸ੍ਰਾਮੁ ॥ Raga Gaurhee 5, Sukhmanee 2, 5:2 (P: 264). ਦੇਹੀ ਮਹਿ ਇਸ ਕਾ ਬਿਸ੍ਰਾਮੁ ॥ Raga Gaurhee 5, Sukhmanee 23, 1:6 (P: 293). ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥ Raga Maalee Ga-orhaa 5, 5, 1:2 (P: 987). 2. ਨਾਮ ਜਪਤ ਪਾਵਹਿ ਬਿਸ੍ਰਾਮੁ ॥ Raga Gaurhee 5, Sukhmanee 14, 7:9 (P: 282). 3. ਬੂਡਤ ਜਾਤ ਪਾਏ ਬਿਸ੍ਰਾਮੁ ॥ Raga Gaurhee 5, Sukhmanee 20, 5:8 (P: 290). ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥ (ਧਰਵਾਸ). Raga Raamkalee 5, 37, 3:1 (P: 894.
|
Mahan Kosh Encyclopedia |
ਦੇਖੋ- ਬਿਸਰਾਮ. “ਦੇਹੀ ਮਹਿ ਇਸ ਕਾ ਬਿਸ੍ਰਾਮੁ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|