Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisavaas⒰. ਵਿਸਾਹ, ਭਰੋਸਾ, ਈਮਾਨ, ਯਕੀਨ, । trust, faith reliance. ਉਦਾਹਰਨ: ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥ (ਵਿਸ਼ਵਾਸ, ਯਕੀਨ, ਇਤਬਾਰ). Raga Gaurhee 5, Sukhmanee, 5, 2:6 (P: 268). ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸ੍ਵਾਸੁ ਮਨਿ ਆਇਓ ॥ (ਯਕੀਨ). Raga Malaar 5, 18, 2:2 (P: 1270). ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ (ਨਿਸਚਾ). Raga Dhanaasaree 5, 16, 2:1 (P: 675).
|
Mahan Kosh Encyclopedia |
(ਬਿਸ੍ਵਾਸ) ਵਿਸ਼੍ਵਾਸ. ਯਕੀਨ. ਭਰੋਸਾ. ਏਤਬਾਰ. “ਨਾਨਕ ਬਿਸ੍ਵਾਸ ਮਨਿ ਆਇਓ.” (ਮਲਾ ਮਃ ੫) “ਬਿਸ੍ਵਾਸੁ ਸਤਿ ਨਾਨਕਗੁਰੁ ਤੇ ਪਾਈ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|