Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biᴺḋak. ਥੋੜੀ ਜਿਹੀ, ਰਤਾ ਕੁ। slightest, little, instant. ਉਦਾਹਰਨ: ਮਨੁ ਤਨੁ ਹੋਇ ਨਿਹਾਲੁ ਬਿੰਦਕ ਨਦਰਿ ਝਾਕੁ ॥ Raga Raamkalee 5, Vaar 5:6 (P: 959).
|
Mahan Kosh Encyclopedia |
ਬਿੰਦ-ਇੱਕ. ਏਕ ਪਲ. “ਬਿੰਦਕ ਨਦਰਿ ਝਾਕ.” (ਮਃ ੫ ਵਾਰ ਰਾਮ ੨) “ਬਿੰਦਕ ਗਾਲਿ ਸੁਣੀ ਸਚੇ ਤਿਸੁ ਧਣੀ.” (ਆਸਾ ਮਃ ੫) 2. ਜਾਣਨ ਵਾਲਾ. ਗ੍ਯਾਤਾ. “ਨਰ ਨਿੰਦਕ ਜੇ ਨਹਿ ਬਿੰਦਕ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|