Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beechaaraa. 1. ਵਿਚਾਰ। 2. ਵਿਚਾਰੀ ਹੈ। 3. ਵਿਚਾਰ ਕੇ। 4. ਵਿਚਾਰ ਦੁਆਰਾ। 5. ਵਿਚਾਰ ਕਰਾਂ, ਵਿਚਾਰਾਂ। 1. deliberate, reflect, ponder. 2. reflect. 3. delierated. 4. reflection. 5. reflect. ਉਦਾਹਰਨਾ: 1. ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ Raga Maajh 5, 26, 2:2 (P: 102). ਕਰਮ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥ Raga Aaasaa 1, Asatpadee 13, 9:1 (P: 418). 2. ਕਹੁ ਨਾਨਕ ਇਹੁ ਤਤੁ ਬੀਚਾਰਾ ॥ Raga Gaurhee 5, 113, 3:1 (P: 188). ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੈ ॥ (ਵੀਚਾਰਿਆ ਹੈ). Raga Maaroo 1, Solhaa 9, 9:3 (P: 1029). 3. ਸੋਧਤ ਸੋਧਤ ਸੋਧਿ ਬੀਚਾਰਾ ॥ Raga Gaurhee 5, Baavan Akhree, 48:3 (P: 260). 4. ਇਕਨਾ ਨੋ ਤੂ ਮੇਲਿ ਨੈਹਿ ਗੁਰ ਸਬਦਿ ਬੀਚਾਰਾ ॥ Raga Soohee 3, Vaar 2:3 (P: 786). 5. ਹਮ ਨਾਨੑੇ ਨੀਚ ਤੁਮੑ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ Raga Saarang 5, Asatpadee 1, 8:1 (P: 1235). ਸੇਵਾ ਸੁਰਤਿ ਰਹਸਿ ਗੁਣ ਗਾਵਾਂ ਗੁਰਮੁਖਿ ਗਿਆਨੁ ਬੀਚਾਰਾ ॥ Raga Malaar 1, 3, 1:1 (P: 1255).
|
SGGS Gurmukhi-English Dictionary |
1. deliberate, reflect, ponder. 2. reflect. 3. delierated. 4. reflection. 5. reflect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਚਾਰ. “ਬਿਨ ਬੋਲੈ ਕਿਆ ਕਰੈ ਬੀਚਾਰਾ.” (ਗੌਂਡ ਕਬੀਰ) 2. ਦੇਖੋ- ਬੇਚਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|