Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beechaaræ. 1. ਵਿਚਾਰੇ, ਵਿਚਾਰ ਕਰੇ। 2. ਵਿਚਾਰਦਾ ਹੈ। 1. ponder, think, reflect. 2. deliberate. ਉਦਾਹਰਨਾ: 1. ਜੀਵਤੁ ਮਰੈ ਗੁਰਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥ (ਵਿਚਾਰੇ/ਵਿਚਾਰ ਕਰੇ). Raga Maajh 3, Asatpadee 32, 6:3 (P: 129). 2. ਆਪਿ ਕਰੈ ਆਪਨ ਬੀਚਾਰੈ ॥ Raga Gaurhee 5, Sukhmanee 11, 2:6 (P: 277).
|
|