Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beech⒤. 1. ਵਿਚ, ਵਿਚਕਾਰ। 2. ਵਿਚੇ ਹੀ, ਵਿਚੋਂ। 3. ਅੰਦਰ। 1. within. 2. inbetwen, in the meantime. 3. inside. ਉਦਾਹਰਨਾ: 1. ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤ ਹੈ ਭਾਈ ਰੇ ॥ Raga Aaasaa 5, 56, 1:2 (P: 385). 2. ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥ Salok, Kabir, 134:2 (P: 1371). 3. ਖਟ ਨੇਮ ਕਰਿ ਕੋਠੜੀ ਬਾਂਧੀ ਬਸਤ੍ਰੂ ਅਨੂਪੁ ਬੀਚਿ ਪਾਈ ॥ Raga Gaurhee, Kabir, 73, 1:1 (P: 339).
|
SGGS Gurmukhi-English Dictionary |
[Var.] Of Bīca
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬੀਚੀ) ਸੰ. ਵੀਚਿ ਅਤੇ ਵੀਚੀ. ਨਾਮ/n. ਲਹਿਰ. ਤਰੰਗ. ਮੌਜ. “ਤਨ ਸਨੇਹ ਸਾਗਰ ××× ਨਹਿ ਢਿਗ ਨਾਨਕਰੂਪ ਜਹਾਜੂ ××× ਦਾਸੀ ਤੁਲਸਾਂ ਬੀਚੀ ਕੇ ਸਮ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|