Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beej⒰. ਬੀਜ। seed. ਉਦਾਹਰਨ: ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗ ਪਾਣੀ ॥ Raga Sireeraag 1, 26, 1:1 (P: 23).
|
Mahan Kosh Encyclopedia |
ਦੇਖੋ- ਬੀਜ. “ਬੀਜੁ ਬੋਵਸਿ ਭੋਗ ਭੋਗਹਿ.” (ਜੈਤ ਛੰਤ ਮਃ ੫) 2. ਬਿਜਲੀ. “ਬੀਜੁ ਕੇ ਪ੍ਰਕਾਸ ਸੀ ਅਕਾਸ ਪਸਰਤ ਹੈ.” (ਸ਼ਿਵਦਯਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|