Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beeṇaa. 1. ਬੰਸਰੀ। 2. ਬਣਿਆ ਹੋਇਆ। 3. ਦ੍ਰਿਸ਼ਟਾ, ਦੇਖਣ ਵਾਲਾ। 1. flute. 2. constructed. 3. manifestation. ਉਦਾਹਰਨਾ: 1. ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥ Raga Aaasaa 1, 8, 4:1 (P: 351). 2. ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ ॥ Sava-eeay of Guru Amardas, 7:2 (P: 1393). 3. ਗੁਰ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥ Sava-eeay of Guru Arjan Dev, Kal-Sahaar, 3:4 (P: 1407).
|
SGGS Gurmukhi-English Dictionary |
1. flute. 2. constructed. 3. manifestation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਦ੍ਰਸ਼੍ਟਾ. ਦੇਖਣ ਵਾਲਾ. ਦੇਖੋ- ਬੀਨਾ 2. “ਗੁਰੁ ਅਰਜਨੁ ਘਰਿ ਗੁਰੁ ਰਾਮਦਾਸ ਅਪਰੰਪਰ ਬੀਣਾ.” (ਸਵੈਯੇ ਮਃ ੫ ਕੇ) 2. ਸੰ. ਵੀਣਾ. ਨਾਮ/n. ਤੰਤੀ. “ਬੀਣਾ ਸਬਦ ਬਜਾਵੈ ਜੋਗੀ.” (ਆਸਾ ਮਃ ੧) ਦੇਖੋ- ਵੀਣਾ 2। 3. ਦੇਖੋ- ਧੁਜਾਸੇਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|