Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beeṫé. ਲੰਘੇ ਹੋਏ। above attachment; passed away. ਉਦਾਹਰਨ: ਰਾਗ ਸੁਣਾਇ ਕਹਾਵਹਿ ਬੀਤੇ ॥ (ਭਾਵ ਪਹੁੰਚੇ ਹੋਏ). Raga Aaasaa 1, Asatpadee 7, 1:2 (P: 414). ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ (ਲੰਘੇ, ਬਤੀਤ ਹੋਏ). Raga Aaasaa 5, Chhant 14, 1:4 (P: 462).
|
SGGS Gurmukhi-English Dictionary |
[n.] (from Sk. Vitta) learned, knowledge
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯਤੀਤ ਹੋਏ. ਗੁਜ਼ਰੇ. ਦੇਖੋ- ਬੀਤਣਾ। 2. ਗੁਜ਼ਰੇ ਹੋਏ. ਲੰਘੇ ਹੋਏ. ਦੁਨੀਆਂ ਤੋਂ ਲੰਘਕੇ ਪਰਮਪਦ ਨੂੰ ਪਹੁੰਚੇ ਹੋਏ. “ਰਾਗ ਸੁਣਾਇ ਕਹਾਵਹਿ ਬੀਤੇ.” (ਆਸਾ ਅ: ਮਃ ੧) ਸੰਸਾਰ ਦੇ ਪ੍ਰੇਮ ਦੀ ਕਥਾ ਸੁਣਾਕੇ ਆਪਣੇ ਤਾਈਂ ਦੁਨੀਆਂ ਤੋਂ ਲੰਘੇ ਹੋਏ ਕਹਾਉਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|