Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰa-ee. 1. ਬੁੱਝ ਗਈ। 2. ਸਮਝਦਾ, ਜਾਣਦਾ। 3. ਤ੍ਰਿਪਤ ਹੋਣਾ। 1. quenched. 2. know, understand, comprehend. 3. stilled. ਉਦਾਹਰਨਾ: 1. ਹਉਮੈ ਤ੍ਰਿਸਨਾ ਸਭ ਅਗਨਿ ਬੁਝਈ ॥ Raga Gaurhee 3, Asatpadee 8, 7:2 (P: 233). ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥ Raga Vadhans 4, Vaar 6, Salok, 3, 2:1 (P: 588). 2. ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥ Raga Goojree 3, 8, 3:2 (P: 491). 3. ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ Raga Sorath 4, Vaar 17ਸ, 3, 2:3 (P: 649).
|
|