Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰahi. 1. ਜਾਣ ਕੇ, ਸਮਝ ਕੇ। 2. ਬੁਝ ਜਾਣ, ਮਿਟ ਜਾਣ ਭਾਵ ਭੁਲ ਜਾਣ। 1. understand. 2. may not impress. ਉਦਾਹਰਨਾ: 1. ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥ Raga Sireeraag 1, 17, 2:1 (P: 20). ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ ॥ (ਜਾਣ ਦੇ, ਸਮਝਦੇ). Raga Gaurhee 5, Baavan Akhree, 9:6 (P: 252). 2. ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥ Raga Dhanaasaree 5, 51, 1:1 (P: 683).
|
SGGS Gurmukhi-English Dictionary |
1. understand. 2. may not impress.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|