Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰaa-ee-æ. 1. ਸ਼ਾਂਤ ਕਰੀਏ, ਤ੍ਰਿਪਤ ਕਰੀਏ, ਖਤਮ ਕਰੀਏ। 2. ਸਮਝਾਈ, ਦਸੀ। 1. quench. 2. impart, explain. ਉਦਾਹਰਨਾ: 1. ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥ Raga Maajh 1, Vaar 19:8 (P: 147). 2. ਨਾਨਕ ਸਹਜਿ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਐ ॥ Raga Aaasaa 1, Chhant 2, 2:6 (P: 436).
|
|