Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰaa-é. 1. ਸਮਝਾਏ, ਦਸੇ, ਬੋਧ ਕਰਾਏ, ਸੋਝੀ ਦੇਵੇ। 2. ਸ਼ਾਂਤ ਕਰੇ, ਤ੍ਰਿਪਤ ਕਰੇ, ਮੁਕਾਏ। 3. ਦੂਰ ਰੇ, ਮਿਟਾਏ। 1. impart, instruct, cause to understand. 2. quench. 3. shake off. ਉਦਾਹਰਨਾ: 1. ਆਪਿ ਬੁਝਾਏ ਸੋਈ ਬੂਝੈ ॥ Raga Maajh 1, Vaar 27ਸ, 1, 2:1 (P: 150). ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥ (ਸੋਝੀ ਦੇਵੇ). Raga Soohee 5, 8, 4:2 (P: 738). 2. ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ ॥ Raga Gaurhee 3, 22, 2:1 (P: 158). 3. ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥ Raga Vadhans 5, Chhant 1, 3:5 (P: 577).
|
SGGS Gurmukhi-English Dictionary |
1. impart, instruct, caused to understand. 2. quench. 3. shake off.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|