Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰi-aa. 1. ਲਖਿਆ, ਜਾਣਿਆ। 2. ਗੁਲ ਹੋਇਆ। 1. understood, know. 2. quenched, extinguished. ਉਦਾਹਰਨਾ: 1. ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰ ॥ (ਲਖਿਆ, ਜਾਣਿਆ). Raga Sireeraag 4, Vaar 18ਸ, 3, 2:4 (P: 90). 2. ਮਾਇਆ ਤਪਤਿ ਬੁਝਿਆ ਅੰਗਿਆਰੁ ॥ (ਗੁਲ ਹੋਇਆ, ਸ਼ਾਂਤ ਹੋਇਆ). Raga Gaurhee, Kabir, 40, 3:1 (P: 331).
|
|