Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰæ. 1. ਸਮਝੇ, ਸਮਝਦਾ ਹੈ। 2. ਤ੍ਰਿਪਤ ਹੋਵੇ ਸ਼ਾਤ ਹੋਵੇ, ਮਿਟੇ। 3. ਬੁੱਝ ਜਾਏ, ਸ਼ਾਂਤ ਹੋਏ ਭਾਵ ਠੰਢੀ ਹੋਵੇ। 1. understand, know. 2. quenched, extinguished. 3. cool down. ਉਦਾਹਰਨਾ: 1. ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (ਸਮਝੇ). Japujee, Guru Nanak Dev, 2:6 (P: 1). ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣ ॥ (ਜਾਣਦਾ/ਸਮਝਦਾ ਹੋਵੇ). Raga Maajh 1, Vaar 22, Salok, 2, 2:2 (P: 148). 2. ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥ Raga Gaurhee 5, 113, 2:1 (P: 188). ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂਅਣੀ ॥ Raga Maaroo 5, Vaar 16, Salok, 5, 3:1 (P: 1099). 3. ਕੋਟਿ ਸ਼ਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ Raga Kedaaraa 5, 15, 1:2 (P: 1122).
|
SGGS Gurmukhi-English Dictionary |
1. understand, know. 2. quenched, extinguished. 3. cool down.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|