Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bulag. 1. ਗਲ, ਬਾਤ। 2. ਬੋਲ, ਕਥਨ, ਵਾਜ। 1. words. 2. words of praise. ਉਦਾਹਰਨਾ: 1. ਸਤਸੰਗਤਿ ਸਤਿਗੁਰ ਧੰਨੁ ਧਨੋੁ ਧਨੇ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥ Raga Kaanrhaa 4, Vaar 1:4 (P: 1313). 2. ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥ Raga Dhanaasaree 4, 2, 2:2 (P: 667).
|
SGGS Gurmukhi-English Dictionary |
1. words. 2. words of praise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [بُلغ] ਬਲਗ਼. ਨਾਮ/n. ਗੱਲ. ਬਾਤ. “ਜਿਤੁ ਮਿਲਿ ਹਰਿਬੁਲਗ ਬੁਲੋਗੀਆ.” (ਮਃ ੪ ਵਾਰ ਕਾਨ) 2. ਬੋਲ. ਵਾਕ੍ਯ. “ਜੈਸੀ ਮਤਿ ਦੇਵਹੁ ਹਰਿ ਸੁਆਮੀ, ਹਮ ਤੈਸੇ ਬੁਲਗ ਬੁਲਾਗੀ.” (ਧਨਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|