Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Boojʰæ. 1. ਸ਼ਾਤ ਹੋਏ। 2. ਸਮਝੇ, ਜਾਣੇ। 1. quenched. 2. understand, know, comprehend, realize. ਉਦਾਹਰਨਾ: 1. ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥ (ਸ਼ਾਂਤ ਹੋਏ). Raga Gaurhee 5, 81, 1:2 (P: 179). 2. ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥ (ਸਮਝੇ). Raga Sireeraag 1, 16, 4:3 (P: 20). ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ (ਸਮਝਦਾ). Raga Sireeraag 3, 51, 2:2 (P: 33). ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥ (ਜਾਣਦਾ ਹੈ). Raga Sireeraag 3, Asatpadee 88, 1:2 (P: 64).
|
Mahan Kosh Encyclopedia |
ਸਮਝੇ. ਜਾਣੇ. ਦੇਖੋ- ਬੂਝਣਾ। 2. ਬੂਝੈ. ਸ਼ਾਂਤ ਹੋਵੈ. “ਹਉ ਹਉ ਕਰਤ ਨ ਤ੍ਰਿਸਨ ਬੂਝੈ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|