Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Boodee. 1. ਡੁਬੀ। 2. ਹਵਾ ਵਿਚ ਉਡਣ ਵਾਲੀ ਗੁੱਡੀ, ਪਤੰਗ। 3. ਹੇ ਡੁਬੀ ਹੋਈਏ। 1. drowned. 2. kite. 3. O you drowned!. ਉਦਾਹਰਨਾ: 1. ਰਾਮ ਨਾਮਿ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥ (ਡੁਬੀ). Raga Sireeraag 1, Pahray 2, 1:5 (P: 75). 2. ਦਹ ਦਿਸ ਬੂਡੀ ਪਵਨੁ ਝਲਾਵੈ ਡੋਰਿਰਹੀਂ ਲਿਵ ਲਾਈ ॥ Raga Gaurhee, Kabir, 46, 3:2 (P: 333). 3. ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥ Raga Dhanaasaree 1, Chhant 3, 2:1 (P: 689).
|
SGGS Gurmukhi-English Dictionary |
1. drowned. 2. kite. 3. O you drowned!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਡੁੱਬੀ. ਡੂਬੀ. ਦੇਖੋ- ਬੁਡਣਾ. “ਬੂਡੀ! ਘਰੁ ਘਾਲਿਓ.” (ਧਨਾ ਛੰਤ ਮਃ ੧) 2. ਨਾਮ/n. ਹਵਾ ਵਿੱਚ ਉਡਣ ਵਾਲੀ, ਗੁੱਡੀ. ਪਤੰਗ. “ਦਹ ਦਿਸ ਬੂਡੀ ਪਵਨੁ ਝੁਲਾਵੈ.” (ਗਉ ਕਬੀਰ) ਸ਼ਰੀਰਗੁੱਡੀ ਨੂੰ ਪ੍ਰਾਰਬਧਪੌਣ ਝੁਲਾਵੈ (ਚਲਾਂਉਂਦੀ ਹੈ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|