Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Booᴺḋ. ਤੁਪਕਾ, ਕਤਰਾ। drop. ਉਦਾਹਰਨ: ਸਰ ਭਰਿ ਥਲ ਹਰੀ ਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60). ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ (ਸ੍ਵਾਤੀ ਬੂੰਦ). Raga Dhanaasaree 4, 5, 1:1 (P: 668).
|
SGGS Gurmukhi-English Dictionary |
[n.] (from Sk. Bimdu) drop
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. drop.
|
Mahan Kosh Encyclopedia |
ਨਾਮ/n. ਬਿੰਦੁ. ਤੁਬਕਾ. ਕ਼ਤ਼ਰਾ. ਕਣੀ. “ਬੂੰਦ ਵਿਹੂਣਾ ਚਾਤ੍ਰਿਕੋ ਕਿਉਕਰਿ ਤ੍ਰਿਪਤਾਵੈ?” (ਵਾਰ ਜੈਤ) 2. ਭਾਵ- ਵੀਰਯ. ਮਣੀ. ਸ਼ੁਕ੍ਰ. “ਰਕਤ ਬੂੰਦ ਕਾ ਗਾਰਾ.” (ਸੋਰ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|