Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Béṫaal. ਜਿਸ ਵਿਚ ਕੋਈ ਤਾਲ (ਲੈਅ, ਨਿਯਮ, ਸੰਜਮ) ਨ ਹੋਵੇ, ਭੂਤ ਨਾ, ਬੇਸੁਰਾ। having no rhythm; ghost.
ਉਦਾਹਰਨ:
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ Raga Aaasaa 1, Vaar 11, Salok, 1, 1:1 (P: 468).
ਹਰਿ ਕੇ ਨਾਮ ਹੀਨ ਬੇਤਾਲ ॥ Raga Saarang 5, 92, 1:1 (P: 1222).

SGGS Gurmukhi-English Dictionary
having no rhythm; ghost.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
(1) adj. out of rhythm or time unrhythmic, unrhythmical, disorderly. (2) n.m. demon, evil, spirit; bard, minstrel.

Mahan Kosh Encyclopedia

ਵਿ. ਜੋ ਤਾਲ ਨਹੀਂ ਜਾਣਦਾ. ਲਯ ਤਾਲ ਦੇ ਗਿਆਨ ਤੋਂ ਰਹਿਤ। 2. ਸੰ. ਵੇਤਾਲ. ਉਹ ਮੁਰਦਾ, ਜਿਸ ਵਿੱਚ ਭੂਤ ਨੇ ਪ੍ਰਵੇਸ਼ ਕੀਤਾ ਹੈ. “ਹਰਿ ਕੇ ਨਾਮਹੀਨ ਬੇਤਾਲ.” (ਸਾਰ ਮਃ ੫) “ਮਨਮੁਖ ਅੰਧੇ ਫਿਰਹਿ ਬੇਤਾਲੇ.” (ਮਾਝ ਅ: ਮਃ ੩) ਪੁਰੁਸ਼ਾਰਥ ਅਤੇ ਉਪਕਾਰ ਰਹਿਤ ਮੁਰਦਾ ਸ਼ਰੀਰਾਂ ਵਿੱਚ ਅਗਿਆਨਭੂਤ ਨੇ ਪ੍ਰਵੇਸ਼ ਕੀਤਾ ਹੈ। 2. ਦੇਖੋ- ਬਿਤਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits