Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béḋan. ਪੀੜਾ, ਵੇਦਨਾ, ਦੁਖ, ਤਕਲੀਫ। pain, melady, ailment, anguish, distress, disease, pang, trouble. ਉਦਾਹਰਨ: ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥ Raga Maajh 4, 3, 3:1 (P: 95). ਸੋ ਰੋਵੈ ਜਿਸੁ ਬੇਦਨ ਹੋਇ ॥ Raga Aaasaa 1, Asatpadee 4, 2:2 (P: 413).
|
SGGS Gurmukhi-English Dictionary |
[n.] (from Sk. Vedanâ) pain
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬੇਦਨਾ, ਬੇਦਨਾਈ) ਸੰ. ਵੇਦਨ ਅਤੇ ਵੇਦਨਾ. ਨਾਮ/n. ਸੁਖ ਦੁੱਖ ਦਾ ਅਨੁਭਵ। 2. ਦਿਲ ਦੀ ਪੀੜ। 3. ਪੀੜਾ. “ਬੇਦਨ ਸਤਿਗੁਰਿ ਆਪਿ ਗਵਾਈ.” (ਸੋਰ ਮਃ ੫) “ਕੈਸੇ ਕਹਉ ਮੋਹਿ ਜੀਅਬੇਦਨਾਈ?” (ਸਾਰ ਮਃ ੫) 4. ਸੰ. ਵੇਦਨ. ਵਿਆਹ ਕਰਨਾ. ਸ਼ਾਦੀ ਕਰਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|