Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béḋaar. ਜਾਗਦੀ, ਸੁਚੇਤ, ਖਬਰਦਾਰ। alert, vigilant. ਉਦਾਹਰਨ: ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ Raga Raamkalee, Kabir, 2, 1:1 (P: 972).
|
SGGS Gurmukhi-English Dictionary |
alert, vigilant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. awake, alert, conscious, active, wakeful, vigilant.
|
Mahan Kosh Encyclopedia |
ਫ਼ਾ. [بیدار] ਵਿ. ਜਾਗਦਾ ਹੋਇਆ। 2. ਹੋਸ਼ਿਯਾਰ. ਸਾਵਧਾਨ। 3. ਨਾਮ/n. ਖੇਲ. ਤਮਾਸ਼ਾ. “ਦੁਨੀਆ ਹੁਸ਼ੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ.” (ਰਾਮ ਕਬੀਰ) ਖੇਲ ਤਮਾਸ਼ੇ ਵਿੱਚ ਹੋਸ਼ਿਆਰ ਦੁਨੀਆਦਾਰੋ! ਤੁਸੀਂ ਜਾਗਦੇ ਹੀ ਲੁੱਟੀਂਦੇ ਹੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|