Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bénaᴺṫee. ਬੇਨਤੀ, ਅਰਜ਼। reaquest, supplication with humility, prayer. ਉਦਾਹਰਨਾ: 1. ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥ Raga Sorath 3, 5, 4:3 (P: 601). ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥ Raga Dhanaasaree 1, Chhant 1, 4:6 (P: 688). ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ Raga Gaurhee 5, Sohlay, 5, 1:1 (P: 13).
|
Mahan Kosh Encyclopedia |
ਵਿਨਯ. ਪ੍ਰਾਰਥਨਾ. ਦੇਖੋ- ਬੇਨਤੀ. “ਤਿਸੁ ਆਗੈ ਕਰਿ ਬੇਨੰਤੀ.” (ਮਾਰੂ ਸੋਲਹੇ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|