Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bévajeer. ਜਿਸ ਨੂੰ ਵਜ਼ੀਰ ਭਾਵ ਸਲਾਹਕਾਰ ਦੀ ਲੋੜ ਨਹੀਂ। need no minister. ਉਦਾਹਰਨ: ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥ Sava-eeay of Guru Ramdas, Gayand, 8:2 (P: 1402).
|
Mahan Kosh Encyclopedia |
ਵਿ. ਮੰਤ੍ਰੀ ਬਿਨਾ. ਜਿਸ ਨੂੰ ਵਜ਼ੀਰ ਦੀ ਜਰੂਰਤ ਨਹੀਂ.{1543} “ਬੇਵਜੀਰ ਬਡੇ ਧੀਰ.” (ਸਵੈਯੇ ਮਃ ੪ ਕੇ). Footnotes: {1543} “ਬੀਓ ਪੂਛਿ ਨ ਮਸਲਤਿ ਧਰੈ। ਜੋ ਕਿਛੁ ਕਰੈ ਸੁ ਆਪਹਿ ਕਰੈ।” (ਗੌਂਡ ਮਃ ੫).
Mahan Kosh data provided by Bhai Baljinder Singh (RaraSahib Wale);
See https://www.ik13.com
|
|