Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béṛaa. ਬੇੜੀ, ਨਉਕਾ, ਵਡੀ ਬੇੜੀ। boat, raft, ship. ਉਦਾਹਰਨ: ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ ॥ Raga Sorath 3, 9, 4:2 (P: 603). ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥ (ਜੀਵਨ ਬੇੜਾ ਭਾਵ ਸਰੀਰ). Salok, Kabir, 35:1 (P: 1366).
|
SGGS Gurmukhi-English Dictionary |
[P. n.] Raft, float
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m ship, large boat, raft; armada, fleet, flotilla; navy.
|
Mahan Kosh Encyclopedia |
ਸੰ. वार्वट ਵਾਰਵਟ. ਵਹਿਤ੍ਰ. ਨੌਕਾ. “ਨਾਉ ਬੇੜਾ ਨਾਉ ਤੁਲਹੜਾ ਭਾਈ.” (ਸੋਰ ਮਃ ੩) 2. ਭਾਵ- ਦੇਹ. ਸ਼ਰੀਰ. “ਬੇੜਾ ਜਰਜਰਾ ਫੂਟੇ ਛੇਕ ਹਜਾਰ.” (ਸ. ਕਬੀਰ) 3. ਫੌਜ ਦਾ ਦਸ੍ਤਾ. ਸੈਨਾ ਦਾ ਟੋਲਾ. ਜਿਵੇਂ- ਜੰਗ ਦੇ ਮੈਦਾਨ ਵਿੱਚ ਕਈ ਬੇੜੇ ਜਮਾ ਹੋਗਏ। 4. ਦੇਖੋ- ਬੇੜ੍ਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|