Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæ. 1. ਖਰੀਦਨਾ। 2. ਮੁਲ/ਕੀਮਤ ਲੈ ਕੇ ਦੇਣਾ । 1. purchase. 2. sell off. ਉਦਾਹਰਨਾ: 1. ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥ Raga Aaasaa 5, 38, 1:2 (P: 379). 2. ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥ Raga Soohee 1, 7, 4:1 (P: 730).
|
SGGS Gurmukhi-English Dictionary |
[1. P. indecl. 2. Ara. 3. Desi suffix] 1. Second. 2. Sale of commodity. 3. in
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. same as ਵਾਈ flatulence sound of sheeps bleating cf. ਮੈਂਅ. (2) n.m. purchase; adj. purchased, bought, acquired, through due legal formalities.
|
Mahan Kosh Encyclopedia |
ਅ਼. [بَیع] ਬੈਅ਼. ਖ਼ਰੀਦਣਾ। 2. ਵੇਚਣਾ। 3. ਲੈਣ ਦੇਣ. ਵ੍ਯਾਪਾਰ। 4. ਮੁੱਲ. ਕੀਮਤ. “ਇਹੁ ਤਨ ਵੇਚੀ ਬੈ ਕਰੀ.” (ਸੂਹੀ ਮਃ ੧) 5. ਸੰ. ਵ੍ਯਯ. ਤਿਆਗ. ਵਿਰਕ੍ਤਤਾ. “ਬੈਰਾਗੀ ਸੋ, ਜੋ ਬੈ ਮਹਿ ਆਵੈ.” (ਰਤਨਮਾਲਾ ਬੰਨੋ) ਜੋ ਤਿਆਗ ਦੀ ਹਾਲਤ ਵਿੱਚ ਰਹਿਂਦਾ ਹੈ। 6. ਸੰ. ਵਯ वयस्. ਉਮਰ. ਅਵਸਥਾ। 7. ਪੜਨਾਂਵ/pron. ਦੇਖੋ- ਵੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|