Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæṫʰaṫ. 1. ਬੈਠਦਿਆਂ। 2. ਬੈਠਿਆਂ ਬੈਠਿਆਂ। 3. ਬੈਠਦੇ ਹਨ। 1. sitting. 2. while sitting idle. 3. sit. ਉਦਾਹਰਨਾ: 1. ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥ Raga Maajh 5, 24, 1:1 (P: 101). 2. ਕਈ ਕੋਟਿ ਬੈਠਤ ਹੀ ਖਾਹਿ ॥ Raga Gaurhee 5, Sukhmanee 10, 5:5 (P: 276). 3. ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ Raga Sorath 9, 12, 1:1 (P: 634).
|
|