Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæn. 1. ਬਚਨ। 2. ਬੀਨ। 1. words, utterances. 2. flute. ਉਦਾਹਰਨਾ: 1. ਸਾਧ ਕੈ ਸੰਗਿ ਮਨੋਹਰ ਬੈਨ ॥ Raga Gaurhee 5, Sukhmanee 7, 2:6 (P: 271). ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥ (ਬਚਨਾਂ ਦੁਆਰਾ). Salok, Kabir, 119:2 (P: 1370). 2. ਸੁੰਦਰ ਕੁੰਡਲ ਮੁਕਟ ਬੈਨ ॥ Raga Maaroo 5, Solhaa 11, 10:2 (P: 1082).
|
SGGS Gurmukhi-English Dictionary |
1. words, utterances. 2. flute.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਵਾਣੀ. ਵਚਨ. “ਬੋਲਹਿ ਮੀਠੇ ਬੈਨ.” (ਧਨਾ ਮਃ ੫) 2. ਸੰ. ਵੈਣ. ਵੇਣ ਰਾਜਾ ਦਾ ਪੁਤ੍ਰ ਪ੍ਰਿਥੁ. “ਬਲਿ ਬੈਨ ਬਿਕ੍ਰਮ ਭੋਜ ਹੂੰ ਮੇ ਮੌਜ ਐਸੀ.” (ਕਵਿ ੫੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|