Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæraag. ਉਪਰਾਮਤਾ, ਉਦਾਸੀਨਤਾ। detatchment, renunciation. ਉਦਾਹਰਨ: ਬਿਨੁ ਬੈਰਾਗ ਨ ਛੂਟਸਿ ਮਾਇਆ ॥ Raga Gaurhee, Kabir, 34, 1:2 (P: 329).
|
SGGS Gurmukhi-English Dictionary |
[n.] (from Sk. Vairāgya) Renunciation of or indifference to the world, love of God
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਵਿਰਾਗ renunciation, non attachment.
|
Mahan Kosh Encyclopedia |
ਸੰ. ਵਿਰਾਗ. ਨਾਮ/n. ਰਾਗ (ਮੁਹੱਬਤ) ਦਾ ਅਭਾਵ. ਪਦਾਰਥਾਂ ਵਿੱਚ ਪ੍ਰੇਮ ਦਾ ਨਾ ਹੋਣਾ. ਵੈਰਾਗ੍ਯ. ਵਿਰਾਗ ਦਾ ਭਾਵ. “ਜਾ ਭਉ ਪਾਏ ਆਪਣਾ, ਬੈਰਾਗ ਉਪਜੈ ਮਨਿ ਆਇ.” (ਗੂਜ ਮਃ ੩) 2. ਰੁਦਨ. ਰੋਣਾ. “ਸਹਜ ਬੈਰਾਗ, ਸਹਜੇ ਹੀ ਹਸਨਾ.” (ਗਉ ਅ: ਮਃ ੫) ਦੇਖੋ- ਬੈਰਾਗ ਛੁੱਟਣਾ। 3. ਉਪਰਾਮਤਾ. “ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ.” (ਸ: ਮਃ ੯) ਵੇਸ਼ (ਭੇਖ) ਤੋਂ ਭੀ ਜਿਸ ਨੇ ਉਪਰਾਮਤਾ ਗ੍ਰਹਿਣ ਕੀਤੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|