Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæraagi-aa. ਵਿਛੋੜੇ ਵਿਚ ਵਿਆਕੁਲ ਹੋਇਆ, ਓਦਰ ਗਿਆ। sad, feel lonesome. ਉਦਾਹਰਨ: ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮ ਲੈਣੀ ਜੀਉ ॥ Raga Maajh 4, 67, 2:2 (P: 173).
|
|