Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæraag⒰. 1. ਉਪਰਾਮਤਾ, ਉਦਾਸੀਨਤਾ। 2. ਲਗਨ, ਪਿਆਰ। 1. renunciation, sadness, absence of worldly desires, indifference towards the world. 2. love, attachment. ਉਦਾਹਰਨਾ: 1. ਮਨਮੁਖੁ ਮੋਹਿ ਬਿਆਪਿਆ ਬੈਰਾਗੁ ਉਦਾਸੀ ਨ ਹੋਇ ॥ Raga Sireeraag 3, 41, 1:1 (P: 29). ਸਹਜਿ ਬੈਰਾਗੁ ਸਹਜੇ ਹੀ ਹਸਨਾ ॥ (ਭਾਵ ਰੋਣਾ). Raga Gaurhee 5, Asatpadee 3, 3:3 (P: 236). ਉਦਾਹਰਨ: ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖ ਪਾਏ ॥ (ਸੰਸਾਰਕ ਪਦਾਰਥਾਂ ਤੋਂ ਉਚਾਹਟ). Raga Vadhans 4, 1, 3:4 (P: 572). 2. ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥ Raga Aaasaa 4, 55, 2:1 (P: 366). ਉਦਾਹਰਨ: ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ Raga Sorath 1, Asatpadee 1, 4:1 (P: 634).
|
Mahan Kosh Encyclopedia |
ਦੇਖੋ- ਵੈਰਾਗ। 2. ਉਦਾਸੀਨਤਾ. ਨਿਰਾਸਤਾ. “ਮਨ, ਕਿਉ ਬੈਰਾਗੁ ਕਰਹਿਗਾ? ਸਤਿਗੁਰੁ ਮੇਰਾ ਪੂਰਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|