Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæs⒰. 1. ਵੈਸ਼, ਕਿਰਸਾਨੀ ਅਥਵਾ ਵਪਾਰ ਕਰਨ ਵਾਲਾ ਮਨੁੱਖ। 2. ਬੈਠ। 1. one of the four castes, Vaish, one who is engaged in farming/business. 2. sit. ਉਦਾਹਰਨਾ: 1. ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥ Raga Gaurhee 5, Thitee, 17:7 (P: 300). 2. ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ ॥ Raga Raamkalee 3, Asatpadee 1, 3:1 (P: 908).
|
Mahan Kosh Encyclopedia |
ਵੈਸ਼੍ਯ. ਤੀਜਾ ਵਰਣ. “ਖਤ੍ਰੀ ਬ੍ਰਾਹਮਣੁ ਸੂਦੁ ਬੈਸੁ.” (ਗਉ ਥਿਤੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|