Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bolee. 1. ਬੋਲਦਾ/ਆਖਦਾ ਹਾਂ। 2. ਬਾਣੀ। 3. ਬੋਲੀ, ਕੰਨਾਂ ਤੋਂ ਨਾ ਸੁਣ ਸਕਣ ਵਾਲੀ। 4. ਭਾਸ਼ਾ। 1. utter, speak. 2. recite. 3. deaf. 4. language. ਉਦਾਹਰਨਾ: 1. ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥ Raga Sireeraag 4, 67, 1:1 (P: 40). 2. ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥ (ਹਰੀ ਦੀ ਸਿਫਤ ਸਾਲਾਹ ਦੀ ਬਾਣੀ). Raga Gaurhee 4, 53, 1:1 (P: 168). ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥ (ਬਚਨ, ਬਾਣੀ). Raga Bhairo 3, 8, 12 (P: 1127). 3. ਦੂਜੀ ਦੁਰਮਤਿ ਅੰਨੀ ਬੋਲੀ ॥ Raga Maaroo 1, Solhaa 3, 1:1 (P: 1022). 4. ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥ Raga Basant 1, Asatpadee 8, 6:2 (P: 1197).
|
English Translation |
n.f. language, tongue, dialect, pidgin; speech, parlance; taunt, jeer, sarcasm derisive remark, gibe, jibe; auction, bid at auction.
|
Mahan Kosh Encyclopedia |
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। 2. ਨਾਮ/n. ਵਾਣੀ। 3. ਭਾਸ਼ਾ। 4. ਤਾਨਾ. ਤ਼ਨਜ਼. ਜਿਵੇਂ- ਉਸ ਨੇ ਬੋਲੀ ਮਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|