Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bol⒰. ਬਚਨ, ਗਲ। words, reproach, recitation, speech. ਉਦਾਹਰਨ: ਪਾਖੰਡ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰ ॥ Raga Sireeraag 3, 39, 2:2 (P: 28). ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥ (ਇਕ ਗਲ ਵੀ ਨਹੀਂ ਸਹਿੰਦਾ). Raga Aaasaa 5, 124, 3:2 (P: 402). ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋ ਖੀਵਦੈ ॥ (ਉਜਰ). Raga Raamkalee, Balwand & Sata, Vaar 1:1 (P: 966). ਉਦਾਹਰਨ: ਜਾ ਕਾਰਣਿ ਇਹ ਦੁਲਭ ਦੇਹ॥ ਸੋ ਬੋਲੁ ਮੇਰੇ ਪ੍ਰਭੂ ਦੇਹਿ ॥ (ਸ਼ਬਦ). Raga Basant 5, 4, 3:1; 2 (P: 1181). ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥ (ਉਪਦੇਸ਼). Raga Kaanrhaa 4, Vaar 12:4 (P: 1317).
|
Mahan Kosh Encyclopedia |
ਵਚਨ. ਵਾਕ੍ਯ. ਬੋਲ। 2. ਮੰਤ੍ਰ. ਗੁਰਮੰਤ੍ਰ. “ਜਾ ਕਾਰਣਿ ਇਹ ਦੁਲਭ ਦੇਹ, ਸੋ ਬੋਲੁ ਮੇਰੇ ਪ੍ਰਭੁ ਦੇਹਿ.” (ਬਸੰ ਮਃ ੫) 3. ਹੁਕਮ. ਆਗ੍ਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|