Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barahmti-aa. ਬ੍ਰਹਮ ਦਾ ਵਿਚਰਨ ਦਾ ਥਾਂ ਬ੍ਰਹਮੰਡ, ਦੁਨੀਆਂ; (ਮਹਾਨਕੋਸ਼ ਨਿਰਣੈ)। residence of the Lord, viz., world. ਉਦਾਹਰਨ: ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥ Raga Raamkalee 5, Vaar 1:4 (P: 957).
|
Mahan Kosh Encyclopedia |
ਬ੍ਰਹਮ-ਅਟ੍ਯਾ. ਕਰਤਾਰ ਦੇ ਵਿਚਰਣ ਦੀ ਥਾਂ, ਦੁਨੀਆ. ਬ੍ਰਹਮਾਂਡ. “ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ.” (ਮਃ ੫ ਵਾਰ ਰਾਮ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|