Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Barahmaa. 1. ਪੁਰਾਣਾਂ ਅਨੁਸਾਰ ਜਗਤ ਦੀ ਰਚਨਾ ਕਰਨ ਵਾਲਾ ਦੇਵਤਾ। 2. ਬ੍ਰਾਹਮਣ। 1. according to Puranas the diety who created this universe. 2. Brahman who is considered exalted among the four classes of humanity.
ਉਦਾਹਰਨਾ:
1. ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ Raga Aaasaa 1, Sodar, 1, 1:6 (P: 8).
2. ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥ Raga Gaurhee 5, Baavan Akhree, 39:1 (P: 258).
ਕਾਇਆ ਬ੍ਰਹਮਾ ਮਨੁ ਹੈ ਧੋਤੀ ॥ Raga Aaasaa 1, 20, 1:1 (P: 355).

SGGS Gurmukhi-English Dictionary
[Sk. n.] One of the gods of Trinity, the god of Creation
SGGS Gurmukhi-English Data provided by Harjinder Singh Gill, Santa Monica, CA, USA.

English Translation
n.m. Brahma, the creator god, one of the triad of Hindu pantheon; colloq. see ਬ੍ਰਹਮਾ Burma.

Mahan Kosh Encyclopedia

ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. “ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ.” (ਗਉ ਅ: ਮਃ ੧) 2. ਦੇਖੋ- ਬ੍ਰਹਮਾ 2। 3. ਬ੍ਰਾਹਮਣ. “ਬ੍ਰਹਮ ਜਾਨਤ ਤੇ ਬ੍ਰਹਮਾ.” (ਬਾਵਨ) “ਕਾਇਆ ਬ੍ਰਹਮਾ, ਮਨੁ ਹੈ ਧੋਤੀ.” (ਆਸਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits