Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Barahm⒰. 1. ਪ੍ਰਭੂ। 2. ਸਵਾਸ। 3. ਬ੍ਰਹਮਾ, ਇਕ ਦੇਵਤਾ। 4. ਭਾਵ ਜੀਵ। 1. The Lord. 2. breath. 3. Brahma, one of the diety of hindus. 4. living being.
ਉਦਾਹਰਨਾ:
1. ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥ (ਪ੍ਰਭੂ). Raga Sireeraag 3, 63, 4:3 (P: 39).
ਅੰਤਰਿ ਬ੍ਰਹਮੁ ਨ ਚੀਨਈ ਮਨ ਮੂਰਖੁ ਗਵਾਰੁ ॥ Raga Sireeraag 4, Vaar 10ਸ, 3, 2:2 (P: 86).
2. ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥ (ਹੇਠਲੇ ਸੁਆਸਾਂ ਨੂੰ). Raga Aaasaa, Kabir, 7, 1:2 (P: 477).
3. ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ Raga Aaasaa, Kabir, 14, 2:1 (P: 479).
4. ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿਰਾਮ ਜੀਉ ॥ Raga Soohee 5, Chhant 2, 4:2 (P: 778).

Mahan Kosh Encyclopedia

ਦੇਖੋ- ਬ੍ਰਹਮ। 2. ਆਤਮਾ. “ਅੰਤਰਿ ਬ੍ਰਹਮੁ ਨ ਚੀਨਈ.” (ਮਃ ੩ ਵਾਰ ਸ੍ਰੀ) 3. ਵੇਦ. “ਗੁਰਮੁਖਿ ਬਾਣੀ ਬ੍ਰਹਮੁ ਹੈ.” (ਸ੍ਰੀ ਮਃ ੩) ਗੁਰੁਮੁਖਾਂ ਦੀ ਬਾਣੀ ਹੀ ਵੇਦ ਹੈ। 4. ਬ੍ਰਹ੍‌ਮਾ. ਚਤੁਰਾਨਨ. “ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲੁ ਸੰਕਰਦੇਉ।{1559} ਤੀਨਿ ਦੇਵ ਪ੍ਰਤਖਿ ਤੋਰਹਿ, ਕਰਹਿ ਕਿਸ ਕੀ ਸੇਉ?” (ਆਸਾ ਕਬੀਰ) 5. ਪ੍ਰਾਣ. ਸ੍ਵਾਸ. “ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ.” (ਆਸਾ ਕਬੀਰ).

Footnotes:
{1559} ब्रह्‍म पत्रं हरिः शाखा शाङ्करः कुसुमानि वै. (ਵ੍ਰਿਹਤਸਤੋਤ੍ਰ ਰਤਨਾਕਰ).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits